tweetindex
FR

Bhagwant Mann ✓

@BhagwantMann · joined 24 Jul 2010

Chief Minister of Punjab

1 597 635Followers
222Following
11 902Posts total
1.2MViews on collected posts

Derniers posts

ਏਸ਼ੀਆਈ ਖੇਡਾਂ ਵਿੱਚ ਰੋਇੰਗ ਦੇ Double Sculls ਮੁਕਾਬਲੇ 'ਚ ਪੰਜਾਬ ਦੇ ਗੱਭਰੂ ਸਤਨਾਮ ਸਿੰਘ ਅਤੇ ਉਨ੍ਹਾਂ ਦੇ ਸਾਥੀ ਸਲਮਾਨ ਖਾਨ ਨੇ ਕਾਂਸੀ ਦਾ ਤਮਗਾ (Bronze Medal) ਜਿੱਤ ਕੇ ਪੂਰੇ ਦੇਸ਼ ਅਤੇ ਪੰਜਾਬ ਦਾ ਮਾਣ ਵਧਾਇਆ ਹੈ… ਸਾਡੀ ਰਾਜ ਖੇਡ ਨੀਤੀ ਤਹਿਤ ਸਤਨਾਮ ਸਿੰਘ ਨੂੰ ₹50 ਲੱਖ ਦੀ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ। ਦੋਵਾਂ https:
8.5K views · 201 likes · 119 reposts · 144 replies Open on X →
3 ਕਰੋੜ ਪੰਜਾਬੀਆਂ ਦਾ ਅਟੁੱਟ ਵਿਸ਼ਵਾਸ ਹੀ ਮੇਰੀ ਸਭ ਤੋਂ ਵੱਡੀ ਤਾਕਤ ਹੈ। ਹਰ ਵਾਅਦਾ ਇਮਾਨਦਾਰੀ ਨਾਲ ਪੂਰਾ ਕਰਕੇ, ਮੈਂ ਅੱਜ ਵੀ ਆਪਣੇ ਲੋਕਾਂ ਦੀ ਸੇਵਾ ਲਈ ਹਰ ਪਲ ਹਾਜ਼ਰ ਹਾਂ। (Satauj to Sansad) | Part - 10 https://t.co/HGREhSM53I
2:43
12.8K views · 296 likes · 160 reposts · 143 replies Open on X →
ਚੌਥੇ ਪਾਤਸ਼ਾਹ ਧੰਨ-ਧੰਨ ਸ੍ਰੀ ਗੁਰੂ ਰਾਮ ਦਾਸ ਜੀ ਦੇ ਪਾਵਨ ਗੁਰਗੱਦੀ ਦਿਵਸ ਮੌਕੇ ਦੇਸ਼-ਵਿਦੇਸ਼ 'ਚ ਵਸਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ... ਗੁਰੂ ਸਾਹਿਬ ਜੀ ਸਭ ਦੇ ਸਿਰ 'ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਅਤੇ ਸਾਡੇ ਪੰਜਾਬ ਨੂੰ ਹਮੇਸ਼ਾ ਚੜ੍ਹਦੀ ਕਲਾ ਬਖ਼ਸ਼ਣ। https://t.co/TdblqJvY4l
7.9K views · 269 likes · 123 reposts · 151 replies Open on X →
ਅੱਜ 'ਆਮ ਆਦਮੀ ਪਾਰਟੀ' ਦੇ ਪਰਿਵਾਰ ਵਿੱਚ ਹੋਰ ਵਾਧਾ ਹੋਇਆ.. ਜਲੰਧਰ ਤੋਂ ਉੱਘੇ ਟਕਸਾਲੀ ਅਕਾਲੀ ਪਰਿਵਾਰ ਤੋਂ ਸ. ਰਣਤੇਜ ਸਿੰਘ ਪਵਾਰ ਨੇ ਆਪਣੇ ਸਾਥੀਆਂ ਸਮੇਤ ਪਾਰਟੀ ਦਾ ਪੱਲਾ ਫੜਿਆ.. ਉਨ੍ਹਾਂ ਦੇ ਨਾਲ ਸਹਿਜਬੀਰ ਸਿੰਘ ਪਵਾਰ, ਹਰਪ੍ਰੀਤ ਸਿੰਘ ਰਾਜਾ ਸੰਘਾ, ਹਰਜੋਤ ਸਿੰਘ, ਗੁਰਤੇਸ਼ਵਰ ਭੁੱਲਰ ਅਤੇ ਹੋਰ ਕਈ ਨੌਜਵਾਨ ਆਗੂ ਪਾਰਟੀ ਵਿੱਚ ਸ਼ਾਮਲ ਹੋਏ..
20.3K views · 242 likes · 82 reposts · 37 replies Open on X →
ਏਸ਼ੀਆਈ ਖੇਡਾਂ 'ਚ ਪੰਜਾਬ ਦੇ ਗੱਭਰੂਆਂ ਤੇ ਧੀਆਂ ਦਾ ਦਮਦਾਰ ਪ੍ਰਦਰਸ਼ਨ ਜਾਰੀ… ਸ਼ੂਟਿੰਗ 'ਚ 'ਵੂਮੈਨ ਸਕੀਟ ਟੀਮ' ਈਵੈਂਟ 'ਚ ਪਰਿਨਾਜ਼ ਧਾਲੀਵਾਲ ਅਤੇ 'ਮੈਨ ਸਕੀਟ ਟੀਮ' ਈਵੈਂਟ 'ਚ ਭਵਤੇਗ ਸਿੰਘ ਗਿੱਲ ਨੇ ਕਾਂਸੀ ਦਾ ਤਗਮਾ (Bronze Medal) ਜਿੱਤ ਕੇ ਦੇਸ਼ ਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ.. ਦੋਵਾਂ ਹੋਣਹਾਰ ਖਿਡਾਰੀਆਂ ਨੂੰ ਬਹੁਤ-ਬਹੁਤ https
10.3K views · 154 likes · 73 reposts · 42 replies Open on X →
ਅੱਜ ਅੰਮ੍ਰਿਤਸਰ ਦੇ ਸਰੂਪ ਰਾਣੀ ਵੂਮੈਨ ਕਾਲਜ ਵਿਖੇ ਪਹੁੰਚ ਕੇ ਪ੍ਰਿੰਸੀਪਲ ਸਾਹਿਬਾ ਅਤੇ ਵਿਦਿਆਰਥਣਾਂ ਨਾਲ ਮੁਲਾਕਾਤ ਕੀਤੀ... ਬੱਚੀਆਂ ਦੇ ਚਿਹਰਿਆਂ 'ਤੇ ਖੁਸ਼ੀ ਅਤੇ ਉਨ੍ਹਾਂ ਦਾ ਸ਼ਾਨਦਾਰ ਆਤਮ-ਵਿਸ਼ਵਾਸ ਦੇਖ ਕੇ ਬਹੁਤ ਵਧੀਆ ਲੱਗਿਆ... ਬੱਚੀਆਂ ਨੇ ਆਡੀਟੋਰੀਅਮ ਨੂੰ ਵਧੀਆ ਬਣਾਉਣ ਅਤੇ ਯੂਥ ਫੈਸਟੀਵਲ ਦੀਆਂ ਤਿਆਰੀਆਂ ਲਈ ਬੱਸ ਦੀ ਮੰਗ ਰੱਖੀ... ht
22.5K views · 281 likes · 108 reposts · 53 replies Open on X →
ਏਸ਼ੀਅਨ ਗੇਮਜ਼ 'ਚ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਸੋਨ ਤਗਮਾ ਜਿੱਤ ਕੇ ਪੰਜਾਬ ਦਾ ਅਤੇ ਪੂਰੇ ਦੇਸ਼ ਦਾ ਮਾਣ ਵਧਾਇਆ ਹੈ… ਟੀਮ ਦੀ ਕਪਤਾਨੀ ਕਰ ਰਹੀ ਪੰਜਾਬ ਦੀ ਧੀ ਹਰਮਨਪ੍ਰੀਤ ਕੌਰ 'ਤੇ ਸਾਨੂੰ ਸਭ ਨੂੰ ਬਹੁਤ ਮਾਣ ਹੈ। ਪੰਜਾਬ ਸਰਕਾਰ ਦੀ ਖੇਡ ਨੀਤੀ ਤਹਿਤ ਹਰਮਨਪ੍ਰੀਤ ਕੌਰ ਨੂੰ 1 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ। http
15.8K views · 348 likes · 92 reposts · 45 replies Open on X →
ਅੱਜ ਪੰਜਾਬ ਦੀ ਤਰੱਕੀ ਦੀ ਸੋਚ ਨਾਲ ਜੁੜਦਿਆਂ ਮਾਝੇ ਦੇ ਵੱਡੇ ਸਿਆਸੀ ਪਰਿਵਾਰ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਹੈ... ਟਕਸਾਲੀ ਆਗੂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਜੀ ਦੇ ਸਪੁੱਤਰ ਤੇ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਅਤੇ ਉਨ੍ਹਾਂ ਦੇ ਸਾਥੀਆਂ ਦਾ ਪਾਰਟੀ 'ਚ ਆਉਣ 'ਤੇ ਨਿੱਘਾ ਸਵਾਗਤ ਕਰਦੇ ਹਾਂ... ਕੰਵਰਦੀਪ ht
41.4K views · 475 likes · 197 reposts · 136 replies Open on X →
ਸੂਬੇ ਦੀ ਨੌਜਵਾਨੀ ਦਾ ਭਵਿੱਖ ਸੁਰੱਖਿਅਤ ਕਰਦਿਆਂ ਨਸ਼ਿਆਂ ‘ਤੇ ਨੱਥ ਪਾਈ ਗਈ ਹੈ। ਸਾਡੇ ਬੱਚਿਆਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢ ਕੇ ਅਸੀਂ ਖੇਡਾਂ ਨਾਲ ਜੋੜਿਆ ਹੈ। (Satauj to Sansad) | Part - 08 https://t.co/CHMJdA6v6M
4:36
14.8K views · 270 likes · 142 reposts · 150 replies Open on X →
ਅੱਜ ਹਲਕਾ ਅਜਨਾਲਾ ਦੇ ਪਿੰਡ ਸੈਂਸਰਾ ਵਿਖੇ 'ਲੋਕ ਮਿਲਣੀ' ਦੌਰਾਨ ਮਾਝੇ ਦੇ ਜੁਝਾਰੂ ਲੋਕਾਂ ਨਾਲ ਵਿਚਾਰ ਸਾਂਝੇ ਕੀਤੇ... ਇੰਨੀ ਵੱਡੀ ਗਿਣਤੀ ਵਿੱਚ ਪਹੁੰਚ ਕੇ ਅਥਾਹ ਪਿਆਰ ਅਤੇ ਸਤਿਕਾਰ ਦੇਣ ਲਈ ਸਭ ਦਾ ਬਹੁਤ-ਬਹੁਤ ਧੰਨਵਾਦ... ਪਿੰਡ ਦੀਆਂ ਤਿੰਨੋਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ 60 ਲੱਖ ਰੁਪਏ (20-20 ਲੱਖ ਦੇ ਤਿੰਨ ਚੈੱਕ) ਸੌਂਪੇ ਗਏ ਹਨ...
21K views · 428 likes · 202 reposts · 140 replies Open on X →
ਲੋਕ ਮਿਲਣੀ ਦੌਰਾਨ ਹਲਕਾ ਅਜਨਾਲਾ ਦੇ ਪਿੰਡ ਸੈਂਸਰਾ ਤੋਂ LIVE ....... लोक मिलनी के दौरान हलका अजनाला के गाँव सैंसरा से LIVE https://t.co/5hMg6CuI54 21K views · 114 likes · 53 reposts · 21 replies Open on X →
ਸਿਹਤ ਅਤੇ ਸਿੱਖਿਆ ਹਮੇਸ਼ਾ ਸਾਡੀ ਪਹਿਲੀ ਤਰਜੀਹ ਰਹੀ ਹੈ। 'ਆਮ ਆਦਮੀ ਕਲੀਨਿਕਾਂ' ਅਤੇ ਮੁਫ਼ਤ ਇਲਾਜ ਦੀ ਸੁਵਿਧਾ ਨੇ ਸੂਬੇ ਨੂੰ ਤੰਦਰੁਸਤੀ ਦੇ ਰਾਹ ਵੱਲ ਅੱਗੇ ਵਧਾਇਆ ਹੈ। (Satauj to Sansad) | Part - 07 https://t.co/NgndnE7b2k
4:48
16K views · 283 likes · 139 reposts · 108 replies Open on X →
ਅੱਜ ਮੋਹਾਲੀ ਵਿਖੇ 'ਮੁੱਖ ਮੰਤਰੀ ਸਿਹਤ ਯੋਜਨਾ ਕਾਰਡ ਵੰਡ ਸਮਾਰੋਹ' ਦੌਰਾਨ ਆਪਣੇ ਲੋਕਾਂ ਨਾਲ ਵਿਚਾਰ ਸਾਂਝੇ ਕੀਤੇ... ਪੰਜਾਬੀਆਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣਾ ਸਾਡੀ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ... ਅੱਜ ਲਾਭਪਾਤਰੀਆਂ ਨੂੰ ਸਿਹਤ ਕਾਰਡ ਸੌਂਪੇ ਗਏ ਹਨ, ਜਿਸ ਨਾਲ ਹੁਣ ਹਰ ਪਰਿਵਾਰ ਨੂੰ ₹10 ਲੱਖ ਤੱਕ ਦੇ ਮੁਫ਼ਤ ਇਲਾਜ ਦੀ ਵੱਡੀ ਸਹੂਲਤ
19.7K views · 250 likes · 127 reposts · 101 replies Open on X →
ਅੱਜ ਆਪਣੇ ਹਲਕੇ ਧੂਰੀ ਤੋਂ ਪਾਰਟੀ ਦੀ ਡੋਰ ਟੂ ਡੋਰ ਮੁਹਿੰਮ ਦੀ ਸ਼ੁਰੂਆਤ ਕੀਤੀ... ਪਿਛਲੇ ਸਾਢੇ ਚਾਰ ਸਾਲਾਂ ਵਿੱਚ ਸਾਡੀ ਸਰਕਾਰ ਨੇ ਪੰਜਾਬ ਲਈ ਜੋ ਕੰਮ ਕੀਤੇ ਨੇ, ਉਹਦਾ ਰਿਪੋਰਟ ਕਾਰਡ ਲੈ ਕੇ ਅਸੀਂ ਹਰ ਘਰ ਤੱਕ ਜਾਵਾਂਗੇ... 2022 ਵਿੱਚ ਦਿੱਤੀਆਂ ਸਾਰੀਆਂ ਗਾਰੰਟੀਆਂ ਅਸੀਂ ਜ਼ਮੀਨ 'ਤੇ ਲਾਗੂ ਕੀਤੀਆਂ ਨੇ... ਮੁਫ਼ਤ ਬਿਜਲੀ, ਵਧੀਆ ਸਕੂਲ ਤੇ ਆਮ h
24.4K views · 235 likes · 119 reposts · 40 replies Open on X →
ਮੁੱਖ ਮੰਤਰੀ ਸਿਹਤ ਯੋਜਨਾ ਕਾਰਡਾਂ ਦੀ ਵੰਡ ਸਮਾਗਮ ਦੌਰਾਨ ਵਿਕਾਸ ਭਵਨ, ਮੋਹਾਲੀ ਤੋਂ LIVE ________ मुख मंत्री सेहत योजना कार्ड्स की वंड समागम दौरान विकास भवन, मोहाली से LIVE https://t.co/gI66nQm4pu 10.3K views · 131 likes · 59 reposts · 28 replies Open on X →
ਧੂਰੀ ਹਲਕੇ ਦੇ ਪਿੰਡ ਧੂਰਾ ਵਿਖੇ Door to Door Campaign ਦੌਰਾਨ ਆਪਣੇ ਲੋਕਾਂ ਵਿੱਚ LIVE ————— धूरी हलके के गाँव धूरा में Door to Door Campaign के दौरान अपने लोगों में LIVE https://t.co/69mCQhEXpu 11.5K views · 136 likes · 65 reposts · 29 replies Open on X →
ਸਾਡਾ ਸਾਰਾ ਜੀਵਨ ਉਨ੍ਹਾਂ ਮਹਾਨ ਸ਼ਹੀਦਾਂ ਨੂੰ ਸਮਰਪਿਤ ਹੈ, ਜਿਨ੍ਹਾਂ ਕਰਕੇ ਅੱਜ ਅਸੀਂ ਆਜ਼ਾਦੀ ਮਾਣ ਰਹੇ ਹਾਂ। ਖਟਕੜ ਕਲਾਂ ਤੋਂ ਚੁੱਕੀ ਲੋਕ-ਸੇਵਾ ਦੀ ਸਹੁੰ ਅੱਜ ਵੀ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਪ੍ਰੇਰਣਾ ਹੈ। (Satauj to Sansad) | Part - 06 https://t.co/3wOhGqJS1F
5:31
10K views · 193 likes · 95 reposts · 32 replies Open on X →
ਲੋਕ ਮਿਲਣੀ ਹਲਕਾ ਧੂਰੀ ਦੇ ਪਿੰਡ ਬਾਲੀਆਂ ਵਿਖੇ ਵੱਡੀ ਗਿਣਤੀ 'ਚ ਪਹੁੰਚ ਕੇ ਸ਼ਾਂਤੀ ਨਾਲ ਭਾਸ਼ਣ ਸੁਣਨ ਲਈ ਸਭ ਦਾ ਬਹੁਤ-ਬਹੁਤ ਧੰਨਵਾਦ... ਪਿੰਡ ਦੇ ਸਰਵਪੱਖੀ ਵਿਕਾਸ ਲਈ ਅੱਜ ਪੰਚਾਇਤ ਨੂੰ ₹57 ਲੱਖ ਦਾ ਚੈੱਕ ਸੌਂਪਿਆ ਹੈ... ਸਾਡੀ ਸਰਕਾਰ ਨੇ 90% ਘਰਾਂ ਦੇ ਬਿਜਲੀ ਬਿੱਲ ਜ਼ੀਰੋ ਕੀਤੇ ਹਨ, ਕਿਸਾਨਾਂ ਨੂੰ ਦਿਨੇ ਬਿਜਲੀ ਦਿੱਤੀ ਹੈ ਅਤੇ ਪ੍ਰਾਈਵੇਟ
3.5K views · 32 likes · 14 reposts · 7 replies Open on X →
ਲੋਕ ਮਿਲਣੀ ਦੌਰਾਨ ਜ਼ਿਲ੍ਹਾ ਸੰਗਰੂਰ ਦੇ ਹਲਕਾ ਧੂਰੀ ਦੇ ਪਿੰਡ ਬਾਲੀਆਂ ਤੋਂ ਆਪਣੇ ਲੋਕਾਂ ਵਿੱਚ LIVE --------- लोक मिलनी के दौरान ज़िला संगरूर के हलका धूरी के गाँव बालियां से अपने लोगों में LIVE https://t.co/9TRwVSpJku 10K views · 87 likes · 40 reposts · 20 replies Open on X →
ਅੱਜ ਲੁਧਿਆਣਾ ਵਿਖੇ ਪੈਂਫਲੇਟ ਜਾਰੀ ਕਰਦਿਆਂ ਲੋਕਾਂ ਨਾਲ ਅਹਿਮ ਵਿਚਾਰ ਸਾਂਝੇ ਕੀਤੇ... ਸਾਡੀ ਸਰਕਾਰ ਨੇ 19 ਟੋਲ ਪਲਾਜ਼ੇ ਬੰਦ ਕਰਵਾਏ, SSF ਰਾਹੀਂ 2700 ਤੋਂ ਵੱਧ ਜਾਨਾਂ ਬਚਾਈਆਂ ਅਤੇ ਥਰਮਲ ਪਲਾਂਟ ਖਰੀਦਣ ਵਰਗੇ ਉਹ ਕੰਮ ਵੀ ਕੀਤੇ ਜੋ ਅਸੀਂ ਗਰੰਟੀਆਂ 'ਚ ਵੀ ਨਹੀਂ ਕਹੇ ਸਨ... 75 ਸਾਲ ਪੰਜਾਬ ਨੂੰ ਲੁੱਟਣ ਵਾਲੀਆਂ ਰਵਾਇਤੀ ਪਾਰਟੀਆਂ ਨੇ ਸੂਬੇ ht
7.7K views · 103 likes · 45 reposts · 22 replies Open on X →
ਪੈਂਫਲੇਟ ਜਾਰੀ ਕਰਨ ਮੌਕੇ ਸਮਾਗਮ ਦੌਰਾਨ ਲੁਧਿਆਣਾ ਤੋਂ LIVE ---------- पैंफलेट जारी करने के मौके पर कार्यक्रम के दौरान लुधियाना से LIVE https://t.co/znw2PxGeH6 11.9K views · 88 likes · 41 reposts · 24 replies Open on X →
ਮੋਹਾਲੀ ਵਿਖੇ ISB ਲੀਡਰਸ਼ਿਪ ਸਮਿਟ 'ਚ ਸ਼ਿਰਕਤ ਕਰਕੇ ਸੰਸਥਾ ਦੇ 25 ਸਾਲਾਂ ਦੇ ਸਫਰ ਦੀ ਵਧਾਈ ਦਿੱਤੀ... ISB ਵਰਗੀਆਂ ਮਾਣਮੱਤੀਆਂ ਸੰਸਥਾਵਾਂ ਸਾਡੇ ਨੌਜਵਾਨਾਂ ਦੀ ਅਥਾਹ ਊਰਜਾ ਨੂੰ ਸਹੀ ਦਿਸ਼ਾ ਦੇਣ ਵਿੱਚ ਬਹੁਤ ਵੱਡਾ ਰੋਲ ਅਦਾ ਕਰ ਰਹੀਆਂ ਹਨ... ਸਾਡੇ ਨੌਜਵਾਨਾਂ ਵਿੱਚ ਹੁਨਰ ਦੀ ਕੋਈ ਕਮੀ ਨਹੀਂ ਹੈ, ਬਸ ਲੋੜ ਹੈ ਉਨ੍ਹਾਂ ਨੂੰ ਸਹੀ ਉਡਾਣ ਦੇਣ ht
10K views · 134 likes · 65 reposts · 68 replies Open on X →
ਪੀ.ਏ.ਯੂ. ਦੇ ਕਿਸਾਨ ਮੇਲੇ 'ਚ ਸ਼ਿਰਕਤ ਕਰਕੇ ਅਗਾਂਹਵਧੂ ਕਿਸਾਨਾਂ ਨੂੰ ਸਨਮਾਨਿਤ ਕੀਤਾ... ਯੂਨੀਵਰਸਿਟੀ ਦਾ ਦੁਨੀਆ ਦੀਆਂ ਚੋਟੀ ਦੀਆਂ 100 ਯੂਨੀਵਰਸਿਟੀਆਂ 'ਚ ਸ਼ਾਮਲ ਹੋਣਾ ਪੰਜਾਬ ਲਈ ਬੜੇ ਮਾਣ ਵਾਲੀ ਗੱਲ ਹੈ... ਖੇਤੀਬਾੜੀ ਨੂੰ ਲਾਹੇਵੰਦ ਕਿੱਤਾ ਬਣਾਉਣ ਲਈ ਅਸੀਂ ਨਹਿਰੀ ਪਾਣੀ ਦੀ ਵਰਤੋਂ 88% ਤੱਕ ਪਹੁੰਚਾਈ ਹੈ... 14,000 KM ਅੰਡਰਗ੍ਰਾਊਂਡ ht
6.5K views · 132 likes · 60 reposts · 42 replies Open on X →
ਕਿਸਾਨ ਮੇਲੇ ਦੌਰਾਨ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU), ਲੁਧਿਆਣਾ ਤੋਂ LIVE --------- किसान मेले के दौरान पंजाब एग्रीकल्चरल यूनिवर्सिटी (PAU), लुधियाना से LIVE https://t.co/DczX48SPsN 11.8K views · 120 likes · 56 reposts · 30 replies Open on X →
ਕਲਾਕਾਰੀ ਦੇ ਸਫ਼ਰ ਨੇ ਮੈਨੂੰ ਜ਼ਿੰਦਗੀ ਦੇ ਨਵੇਂ ਪਹਿਲੂਆਂ ਨਾਲ ਜਾਣੂ ਕਰਵਾਇਆ। ਲੋਕਾਂ ਨੂੰ ਹਾਸਿਆਂ ਨਾਲ ਜੋੜਨ ਤੋਂ ਲੈ ਕੇ ਹਰ ਘਰ ਤੱਕ ਖ਼ੁਸ਼ਹਾਲੀ ਪਹੁੰਚਾਉਣ ਦਾ ਮੇਰਾ ਇਰਾਦਾ ਅੱਜ ਵੀ ਅਟੁੱਟ ਹੈ। (Satauj to Sansad) | Part - 04 https://t.co/3eEQC2403U
3:52
22.5K views · 350 likes · 137 reposts · 97 replies Open on X →
ਜ਼ਿਲ੍ਹਾ ਅੰਮ੍ਰਿਤਸਰ ਵਿਖੇ ਆਪਣੀ ਡਿਊਟੀ ਨਿਭਾਉਂਦੇ ਹੋਏ ਸ਼ਹਾਦਤ ਦਾ ਜਾਮ ਪੀਣ ਵਾਲੇ ਸਹਾਇਕ ਥਾਣੇਦਾਰ ਹਰਜੀਤ ਸਿੰਘ ਜੀ ਦੀ ਬਹਾਦਰੀ ਨੂੰ ਦਿਲੋਂ ਸਲਾਮ... ਉਨ੍ਹਾਂ ਦੀ ਅਥਾਹ ਹਿੰਮਤ ਅਤੇ ਡਿਊਟੀ ਪ੍ਰਤੀ ਸਮਰਪਣ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ... ਪੰਜਾਬ ਸਰਕਾਰ ਦੁੱਖ ਦੀ ਇਸ ਘੜੀ ਵਿੱਚ ਸ਼ਹੀਦ ਦੇ ਪਰਿਵਾਰ ਨਾਲ ਚੱਟਾਨ ਵਾਂਗ ਖੜ੍ਹੀ ਹੈ... https
23.6K views · 267 likes · 120 reposts · 123 replies Open on X →
ਉਦਯੋਗ ਖੇਤਰ ਵਿੱਚ ਕੀਤੇ ਇਨਕਲਾਬੀ ਸੁਧਾਰਾਂ ਸਦਕਾ ਸੂਬਾ ਨਵੀਆਂ ਬੁਲੰਦੀਆਂ ਵੱਲ ਵਧਿਆ ਹੈ। ਨਵੇਂ ਨਿਵੇਸ਼ਾਂ ਅਤੇ ਉਦਯੋਗਾਂ ਨਾਲ ਸਾਡੇ ਧੀਆਂ-ਪੁੱਤਾਂ ਨੂੰ ਹਜ਼ਾਰਾਂ ਨੌਕਰੀਆਂ ਮਿਲੀਆਂ ਹਨ। https://t.co/aCGnoMVTc4
1:51
13K views · 338 likes · 174 reposts · 140 replies Open on X →
ਅੱਜ ਚੰਡੀਗੜ੍ਹ ਵਿਖੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨਾਲ ਇੱਕ ਅਹਿਮ ਮੀਟਿੰਗ ਕੀਤੀ... ਲੋਕਾਂ ਨੂੰ ਬਿਹਤਰ ਸਫ਼ਰੀ ਸਹੂਲਤਾਂ ਦੇਣ ਲਈ ਸਾਡੀ ਸਰਕਾਰ ਲਗਾਤਾਰ ਯਤਨਸ਼ੀਲ ਹੈ... ਮੀਟਿੰਗ ਦੌਰਾਨ ਵਿਭਾਗ ਦੇ ਕੰਮਕਾਜ ਨੂੰ ਹੋਰ ਲੋਕ-ਪੱਖੀ ਅਤੇ ਆਧੁਨਿਕ ਬਣਾਉਣ 'ਤੇ ਖ਼ਾਸ ਜ਼ੋਰ ਦਿੱਤਾ ਗਿਆ... ਸਰਕਾਰੀ ਬੱਸ ਸੇਵਾਂਵਾ ਨੂੰ ਹੋਰ ਬਿਹਤਰ ਬਣਾਉਣ ਅਤੇ htt
18.1K views · 275 likes · 132 reposts · 122 replies Open on X →
ਪੰਜਾਬ ਨੂੰ ਬੁਲੰਦੀਆਂ ਵੱਲ ਲੈ ਜਾਣ ਦੀ ਸ਼ੁਰੂਆਤ ਅਸੀਂ ਆਪਣੇ ਬੱਚਿਆਂ ਨੂੰ ਬਿਹਤਰ ਤੇ ਮਿਆਰੀ ਸਿੱਖਿਆ ਦੇ ਕੇ ਕੀਤੀ। ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ ਨੇ ਸਾਡੇ ਬੱਚਿਆਂ ਦੇ ਸੁਪਨਿਆਂ ਨੂੰ ਨਵੀਂ ਉਡਾਣ ਦਿੱਤੀ ਹੈ। (Satauj to Sansad) | Part - 02 https://t.co/oYXcW8gIiG
3:36
16.5K views · 269 likes · 113 reposts · 82 replies Open on X →
ਪਿੰਡ ਸਤੌਜ ਤੋਂ ਸ਼ੁਰੂ ਹੋਇਆ ਮੇਰਾ ਸਫ਼ਰ ਪੰਜਾਬੀਆਂ ਦੇ ਵਿਸ਼ਵਾਸ ਅਤੇ ਪਿਆਰ ਨਾਲ ਅੱਜ ਪੂਰੇ ਸੂਬੇ ਦੀ ਸੇਵਾ ਦਾ ਜ਼ਰੀਆ ਬਣਿਆ ਹੈ। ਤੁਹਾਡਾ ਪੁੱਤ ਅਤੇ ਭਰਾ ਬਣ ਕੇ ਮੈਂ ਇਹ ਸੇਵਾ ਤਨਦੇਹੀ ਨਾਲ ਨਿਭਾਉਂਦਾ ਰਹਾਂਗਾ। (Satauj to Sansad) | Part - 01 https://t.co/vowEDnJb90
3:12
27.9K views · 323 likes · 124 reposts · 100 replies Open on X →

Face aux comptes de taille comparable

78 posts des 90 derniers jours, à côté de la tranche de 1M–10M abonnés. portée ordinaire pour sa taille, réaction plus forte que la moyenne.

Vues médianes14 566ce compte14 648médiane pour 1M–10M
Portée, %0.91%ce compte0.74%médiane pour 1M–10M
Engagement, %2.57%ce compte0.70%médiane pour 1M–10M
IndicateurCe compteMédiane pour 1M–10MRapport
Vues médianes par post14 56614 6480.99×
Portée (vues ÷ abonnés)0.91%0.74%1.23×
Taux d'engagement2.57%0.70%3.68×

Autres comptes de cette tranche →   Comparer avec un autre compte →   Comment ces repères sont établis →

Growth & engagement

How the posts we collected actually performed: views and reaction rate post by post, what the audience did with them, and where the follower count goes.

Views per post

24.4K20 Sep
19.7K
16K21 Sep
21K
21K
14.8K22 Sep
41.4K
15.8K
22.5K
10.3K23 Sep
20.3K
7.9K24 Sep
12.8K
8.5K

Last 14 collected posts, oldest on the left. The scale is logarithmic: one post can outrun the rest a hundred times over.

Engagement rate per post

1.62%20 Sep
2.43%
3.31%21 Sep
0.90%
3.70%
3.80%22 Sep
1.95%
3.08%
1.97%
2.62%23 Sep
1.78%
6.88%24 Sep
4.70%
5.48%

Reactions — likes, reposts, replies and quotes — divided by views. Median for 1M–10M accounts is 0.70%.

What the audience does

Likes55.6%6 824 in total
Reposts25.1%3 076 in total
Replies18.6%2 277 in total
Quotes0.2%27 in total
Bookmarks0.6%68 in total

Share of every reaction we collected for this account. Replies mean argument, reposts mean endorsement, bookmarks mean the post was worth keeping.

The follower curve appears once this account has two daily snapshots — we take one a day, and this one is on its first.

Comptes similaires