tweetindex

BJP PUNJAB @BJP4Punjab · 03 Sep 2026

ਝਾੜੂ ਸਰਕਾਰ ਦੇ ਰਾਜ ਵਿੱਚ ਕਾਨੂੰਨ ਵਿਵਸਥਾ ਦੇ ਐਨੇ ਮੰਦੇ ਹਾਲ ਹਨ ਕਿ ਫਾਈਰਿੰਗ, ਲੁੱਟ ਖੋਹ ਦੀਆਂ ਵਾਰਦਾਤਾਂ ਆਮ ਹੋ ਗਈਆਂ ਹਨ। ਮੋਹਾਲੀ ’ਚ CP 67 ਮਾਲ ਸਾਹਮਣੇ ਮਾਰਕਿਟ ਵਿੱਚ ਸੈਲੂਨ ’ਤੇ ਫਾਈਰਿੰਗ ਦੀ ਵਾਰਦਾਤ ਸਾਹਮਣੇ ਆਈ। ਮਾਨ ਸਾਬ੍ਹ ਤੁਸੀਂ ਆਪਣੀ ਸੁਰੱਖਿਆ ਲਈ ਤਾਂ ਪੁਲਿਸ ਦੇ ਕਾਫ਼ਲੇ ਲੈਕੇ ਚੱਲਦੇ ਹੋ, ਪਰ ਜਨਤਾ ਦੀ ਸੁਰੱਖਿਆ ਦਾ ਕੀ? https://t.co/kAotiPNaGR
143Views
1Likes
0Reposts
0Replies
0Quotes
0Bookmarks

Is that a lot?

0.66×vs this author's median217 views is typical
20Percentile for this authorof 5 recent posts
0.01×vs 100K–1M median22 159 views is typical
0.14%Reachviews ÷ followers
0.70%Engagement rateof viewers reacted

Compare with the benchmark table →

Open on X →