Kultar Singh Sandhwan @SpeakerSandhwan · 03 Sep 2026
ਅੱਜ ਫ਼ਰੀਦਕੋਟ ਵਿਖੇ ਜ਼ਿਲ੍ਹੇ ਦੇ ਸਮੂਹ ਸਰਪੰਚਾਂ ਲਈ ਆਯੋਜਿਤ ਇਕ ਰੋਜ਼ਾ ਵਰਕਸ਼ਾਪ/ਟ੍ਰੇਨਿੰਗ ਸੈਮੀਨਾਰ ਵਿੱਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਮੌਕੇ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਜਨ-ਕਲਿਆਣਕਾਰੀ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। https://t.co/heUcJJDtuy
318Views
8Likes
1Reposts
0Replies
0Quotes
0Bookmarks
Is that a lot?
0.90×vs this author's median355 views is typical
20Percentile for this authorof 5 recent posts
0.09×vs 10K–100K median3 644 views is typical
0.79%Reachviews ÷ followers
2.83%Engagement rateof viewers reacted