tweetindex

Kultar Singh Sandhwan @SpeakerSandhwan · 03 Sep 2026

ਅੱਜ ‘ਪਾਵਰਕਾਮ ਮੀਟਰ ਰੀਡਰ ਯੂਨੀਅਨ (ਅਜ਼ਾਦ)’ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ ਗਿਆ। ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਮੁਲਾਜ਼ਮਾਂ ਦੇ ਹਿੱਤਾਂ ਦੀ ਰਾਖੀ ਲਈ ਸਬੰਧਿਤ ਮਹਿਕਮੇ ਅਤੇ ਸਰਕਾਰ ਨਾਲ ਗੱਲਬਾਤ ਕਰਕੇ ਇਨ੍ਹਾਂ ਮਸਲਿਆਂ ਦਾ ਜਲਦ ਤੋਂ ਜਲਦ ਯੋਗ ਹੱਲ ਕੱਢਿਆ ਜਾਵੇਗਾ। https://t.co/J50VPb8ZSx
240Views
6Likes
2Reposts
0Replies
0Quotes
0Bookmarks

Is that a lot?

0.68×vs this author's median355 views is typical
0Percentile for this authorof 5 recent posts
0.07×vs 10K–100K median3 644 views is typical
0.60%Reachviews ÷ followers
3.33%Engagement rateof viewers reacted

Compare with the benchmark table →

Open on X →